ਹਰਫ਼ ਰਾਜਨ ਜ਼ਿਲਾ ਫਰੀਦਕੋਟ ਦੇ ਰਹਿਣ ਵਾਲੇ ਹਨ। ਉਹ ਇਸ ਸਮੇਂ ਜ਼ਿੰਦਾਬਾਦ ਜ਼ਿੰਦਗੀ ਗਰੁੱਪ ਤਿਆਰ ਕਰਕੇ ਸਕੂਲਾਂ ਕਾਲਜ ਨੁੱਕੜ ਨਾਟਕਾਂ ਦੇ ਜ਼ਰੀਏ ਦੇਸ਼ ਦੀਆਂ ਨੀਹਾਂ (ਬੱਚੇ) ਨੂੰ ਮਜਬੂਤ ਤੇ ਸੇਧ ਦੇਣ ਦਾ ਯਤਨ ਕਰ ਰਹੇ ਹਨ।...