ਹਰਿਭਜਨ ਸਿੰਘ ਰੈਣੂ ਦਾ ਜਨਮ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਅਰਜਾਦਾ ਵਿੱਚ ਪਿਤਾ ਸਾਧੂ ਸਿੰਘ ਦੇ ਘਰ ਕਿਰਤੀ ਪਰਿਵਾਰ ’ਚ ਹੋਇਆ। ਇਨ੍ਹਾਂ ਦਾ ਕਿੱਤਾ ਅਸਲਾ ਮੁਰੰਮਤ ਸੀ।...