ਹਰਦਿਆਲ ਕੇਸ਼ੀ ਦਾ ਜਨਮ ਪਿੰਡ ਦੁਲਚੀ ਕੇ (ਫ਼ਿਰੋਜ਼ਪੁਰ ) ਵਿਖੇ ਕਿਸਾਨ ਪਰਿਵਾਰ ਵਿਚ ਹੋਇਆ। ਉਸ ਨੇ ਆਰ. ਐਸ. ਡੀ. ਕਾਲਜ, ਫ਼ਿਰੋਜ਼ਪੁਰ ਤੋਂ ਬੀ. ਏ. ਕੀਤੀ। ਉਸਦੀ ਨਿਯੁਕਤੀ ਪੰਚਾਇਤੀ ਵਿਭਾਗ ਵਿਚ ਪੰਚਾਇਤ ਸੈਕਟਰੀ ਵਜੋਂ ਹੋਈ, ਜਿੱਥੇ ਉਹ ਆਪਣੀ ਮੌਤ ਤੱਕ ਤੈਨਾਤ ਰਹੇ।...