ਹਰਜੀਤ ਸਿੰਘ ਉੱਪਲ ਦਾ ਜਨਮ ਪਿਤਾ ਸ. ਗਿਆਨੀ ਅਤਰ ਸਿੰਘ ਤੇ ਮਾਤਾ ਸਰਦਾਰਨੀ ਕ੍ਰਿਸ਼ਨ ਕੌਰ ਦੇ ਘਰ 12 ਅਪ੍ਰੈਲ 1955 ਨੂੰ ਹੋਇਆ। ਕਿੱਤੇ ਵਜੋਂ ਉਹ ਸੀਨੀਅਰ ਮੈਨੇਜਰ ,ਇੰਡੀਅਨ ਉਵਰਸੀਜ਼ ਬੈਂਕ (ਰਿਟਾਇਰਡ) ਵਜੋਂ ਰੀਟਾਇਰ ਹੋਏ। ਉਹ ਪਿਛਲੇ ਪੰਜ ਸਾਲ ਤੋਂ ਪ੍ਰਧਾਨ ,ਪੰਜਾਬੀ ਸਾਹਿਤਕ ਸਭਾ, ਆਰ ਐਸ ਪੁਰਾ, ਜੰਮੂ ਅਤੇ ਪ੍ਰਧਾਨ ਇੰਦਰਧਨੁਸ਼ ਲਿਟਰੇਰੀ ਫੋਰਮ ਵਜੋਂ ਕਾਰਜ ਸ਼ੀਲ ਹਨ।...
ਹੋਰ ਦੇਖੋ