ਹਰਮਨ ਜੀਤ ਸਿੰਘ ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਹਨ। ਹਰਮਨ ਦਾ ਜਨਮ ਪਿੰਡ ਖਿਆਲਾ ਕਲਾਂ ਜਿਲ੍ਹਾ ਮਾਨਸਾ (ਪੰਜਾਬ) ਵਿੱਚ ਹੋਇਆ ਸੀ। ਉਹ ਬਤੌਰ ਪ੍ਰਾਇਮਰੀ ਸਕੂਲ ਅਧਿਆਪਕ ਆਪਣੀ ਸੇਵਾ ਨਿਭਾ ਰਹੇ ਹਨ।...