ਹਰਨਾਮ ਦਾਸ ਸਹਿਰਾਈ ਦਾ ਜਨਮ ਸੰਨ 1920 ਵਿੱਚ ਹੋਇਆ ਹੈ ਅਤੇ ਉਨ੍ਹਾਂ ਨੇ ਕਈ ਇਤਿਹਾਸਿਕ ਨਾਵਲ ਲਿਖੇ ਹਨ- ਅਕੱਥ ਕਥਾ, ਅਨੂਪ ਕੌਰ ਅਤੇ ਗੁਰੂ ਮਾਨਿਓ ਗ੍ਰੰਥ ਆਦਿ।...