Harsa Singh Chatar

ਹਰਸਾ ਸਿੰਘ ਚਾਤਰ

  • ਜਨਮ01/01/1909 -
  • ਸਥਾਨਪਿੰਡ ਰਟੌਲ
  • ਸ਼ੈਲੀਕਵੀ

ਹਰਸਾ ਸਿੰਘ ਚਾਤਰ ਦਾ ਜਨਮ 1909 ਵਿੱਚ ਪਿੰਡ ਰਟੌਲ ਵਿਖੇ ਪਿਤਾ ਸ. ਵਧਾਵਾ ਸਿੰਘ ਤੇ ਮਾਤਾ ਗੰਗੀ ਦੇ ਘਰ ਹੋਇਆ । ਉਨ੍ਹਾਂ ਨੇ ਮੁੱਢਲੀ ਵਿੱਦਿਆ ਉਰਦੂ ਫਾਰਸੀ ਭਾਸ਼ਾ ਵਿੱਚ ਮੌਲਵੀ ਫਜ਼ੂਰਦੀਨ ਤੋਂ ਹਾਸਲ ਕੀਤੀ। ਉਸਤੋਂ ਬਾਅਦ ਲੰਡਿਆਂ ਦੀ ਪੜਾਈ ਕਰਕੇ ਮੁਨੀਮੀ ਵੀ ਕੀਤੀ। ਕਵਿਤਾ ਦੀ ਚੇਟਕ ਲੱਗਣ ਤੇ ਉਨ੍ਹਾਂ ਨੇ ਵਿਧਾਤਾ ਸਿੰਘ ਤੀਰ ਨੂੰ ਗੁਰੂ ਧਾਰਿਆ । ਉਨ੍ਹਾਂ ਨੂੰ ਵਾਰਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ ।...

ਹੋਰ ਦੇਖੋ
ਕਿਤਾਬਾਂ