ਹਰਪ੍ਰੀਤ ਸਿੰਘ ਸਾਹਿਤਕ ਖੇਤਰ ਵਿੱਚ ਹਨੀ ਰਾਮਪੁਰਾ ਦੇ ਨਾਂ ਤੋਂ ਜਾਣੇ ਜਾਂਦੇ ਹਨ । ਇਹ ਸ਼ਹਿਰ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਹਨ । ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਡਿਗਰੀ ਕਰ ਰਹੇ ਹਨ।...