ਮਨਮੋਹਨ ਬਾਵਾ ਪੰਜਾਬ ਤੋਂ ਇੱਕ ਲੇਖਕ, ਚਿੱਤਰਕਾਰ ਅਤੇ ਇੱਕ ਨਕਸ਼ਾਕਾਰ ਹਨ। ਉਨ੍ਹਾਂ ਨੇ ਕੁਝ ਹਿਮਾਲੀਅਨ ਖੇਤਰਾਂ ਦੇ ਨਕਸ਼ੇ ਪ੍ਰਕਾਸ਼ਿਤ ਕਰਨ ਤੋਂ ਇਲਾਵਾ ਨਾਵਲ, ਛੋਟੀਆਂ ਕਹਾਣੀਆਂ ਦੇ ਸੰਗ੍ਰਹਿ ਅਤੇ ਸਫਰਨਾਮੇ ਲਿਖੇ ਹਨ।...