ਸ਼ਮੀਲ ਦਾ ਪੂਰਾ ਨਾਂ ਜਸਵੀਰ ਸ਼ਮੀਲ ਹੈ। ਉਹ ਪੰਜਾਬੀ ਕਵੀ, ਪੱਤਰਕਾਰ, ਸੰਪਾਦਕ ਅਤੇ ਲੇਖਕ ਹਨ । ਉਨ੍ਹਾਂ ਦਾ ਜਨਮ ਪਿੰਡ: ਠੌਣਾ, ਜਿਲ੍ਹਾ ਰੋਪੜ (ਭਾਰਤੀ ਪੰਜਾਬ) ਵਿੱਚ ਹੋਇਆ । ਉਹ ੨੦੦੭ ਵਿੱਚ ਕੈਨੇਡਾ ਪਰਵਾਸ ਕਰ ਗਏ । ਉਹ ਕਈ ਅਖ਼ਬਾਰਾਂ ਅਤੇ ਰਸਾਲਿਆਂ ਨਾਲ ਜੁੜੇ ਰਹੇ ਹਨ । ਅੱਜ ਕੱਲ੍ਹ ਉਹ ਟੋਰਾਂਟੋ ਤੋਂ ਟੀਵੀ ਰਿਪੋਰਟਰ ਹਨ।...
ਹੋਰ ਦੇਖੋ