ਸਿਮਬਰਨ ਕੌਰ ਸਾਬਰੀ ਦਾ ਜਨਮ 6 ਜੁਲਾਈ 2000 ਨੂੰ ਅਸਾਮ ਵਿੱਚ ਹੋਇਆ। ਉਹਨਾਂ ਦੇ ਮਾਤਾ ਦਾ ਨਾਂ ਨਵਨੀਤ ਕੌਰ ਹੈ। ਇਹ ਹੁਣ ਅੰਮ੍ਰਿਤਸਰ ਵਿੱਚ ਪਿੰਡ ਛੱਜਲਵੱਡੀ ਵਿਖੇ (ਪੰਜਾਬ) ਰਹਿੰਦੇ ਹਨ। ਸਿਮਬਰਨ ਕੌਰ ਸਾਬਰੀ ਨੂੰ ਸਾਹਿਤ ਨਾਲ ਬਹੁਤ ਪਿਆਰ ਹੈ । ਇਹਨਾਂ ਨੂੰ ਕਿਤਾਬਾਂ ਪੜ੍ਹਨ ਅਤੇ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ । ਇਹਨਾਂ ਦੀ ਵਿੱਦਿਅਕ ਯੋਗਤਾ ਈ.ਟੀ.ਟੀ ( ਡੀ.ਐੱਲ.ਐੱਡ ) ਅਤੇ ਬੀ.ਏ ਹੈ । ਕਿੱਤੇ ਵਜੋਂ ਇਹ ਅਧਿਆਪਕ ਹਨ ਅਤੇ ਅੱਗੇ ਵੀ ਪੜ੍ਹ ਰਹੇ ਹਨ ।...
ਹੋਰ ਦੇਖੋ