ਡਾ. ਸਿਮਰਤ ਸੁਮੈਰਾ ਪੰਜਾਬੀ ਦੀ ਜਾਣੀ ਪਛਾਣੀ ਕਵਿੱਤਰੀ ਹੈ । ਉਨ੍ਹਾਂ ਨੇ ਅੰਗ੍ਰੇਜ਼ੀ, ਪੰਜਾਬੀ ਅਤੇ ਫ਼ਿਲਾਸਫ਼ੀ ਵਿੱਚ ਐਮ. ਏ. ਕੀਤੀ ਹੈ । ਉਨ੍ਹਾਂ ਨੇ ਪੀ.ਐਚ.ਡੀ ਵੀ ਕੀਤੀ ਹੈ ਅਤੇ ਹੁਣ ਅਧਿਆਪਨ ਖੇਤਰ ਵਿੱਚ ਸੇਵਾ ਕਰ ਰਹੇ ਹਨ।...