ਸੁਭਾਸ਼ ‘ਦੀਵਾਨਾ’ ਦਾ ਜਨਮ ਪਿੰਡ ਗੁਰਦਾਸ ਨੰਗਲ ਜਿਲਾ ਗੁਰਦਾਸਪੁਰ ਵਿਖੇ, ਸੰਨ 1948 ਵਿੱਚ ਸ਼੍ਰੀ ਮਤੀ ਸ਼ਾਂਤੀ ਦੇਵੀ ਦੀ ਕੁੱਖੋਂ ,ਸ੍ਰੀ ਗਿਰਧਾਰੀ ਲਾਲ ਦੇ ਗ੍ਰਿਹ ਵਿਖੇ ਹੋਇਆ। ਆਪ ਸੇਵਾ ਮੁਕਤ ਅਧਿਆਪਕ ਹਨ, ਅਤੇ ਹੁਣ ਗੁਪਾਲ ਨਗਰ (ਗੁਰਦਾਸਪੁਰ) ਵਿਖੇ ਰਹਿ ਰਹੇ ਹਨ।...