ਕੈਲਗਰੀ (ਕੈਨੇਡਾ) ਵੱਸਦੀ ਪ੍ਰਸਿੱਧ ਪੰਜਾਬੀ ਕਵਿੱਤਰੀ ਸੁਰਿੰਦਰ ਗੀਤ ਦਾ ਮਾਪਿਆਂ ਪਿਤਾ ਜੀ ਸ: ਉੱਤਮ ਸਿੰਘ ਧਾਲੀਵਾਲ ਤੇ ਮਾਤਾ ਜੀ ਸਰਦਾਰਨੀ ਮੁਖਤਿਆਰ ਕੌਰ ਨੇ ਉਸਦਾ ਨਾਮ ਤਾਂ ਸੁਰਿੰਦਰ ਕੌਰ ਧਾਲੀਵਾਲ ਰੱਖਿਆ ਸੀ ਪਰ ਕਵਿਤਾ ਸੰਸਾਰ ਚ ਉਹ ਸੁਰਿੰਦਰ ਗੀਤ ਹੋ ਗਈ। ਸੁਰਿੰਦਰ ਮੋਗਾ ਜ਼ਿਲ੍ਹੇ ਦੇ ਪਿੰਡ ਰਾਊ ਕੇ(ਨੇੜੇ ਨਿਹਾਲ ਸਿੰਘ ਵਾਲਾ) ਪੰਜਾਬ ਚ ਜੰਮੀ ਪਲੀ ਤੇ ਬੀ ਐੱਸ ਸੀ ਤੀਕ ਪੜ੍ਹੀ ਹੈ।...
ਹੋਰ ਦੇਖੋ