ਜੰਮੂ ਕਸ਼ਮੀਰ ‘ਚ ਲੰਮਾ ਸਮਾਂ ਗੁਜ਼ਾਰ ਕੇ ਸੈਨ ਹੌਜ਼ੇ (ਕੈਲੇਫੋਰਨੀਆ) ਅਮਰੀਕੀ ਚ ਪਿਛਲੇ ਦੋ ਦਹਾਕਿਆਂ ਤੋਂ ਵੱਸਦੀ ਪੰਜਾਬੀ ਕਵਿੱਤਰੀ ਸੁਰਜੀਤ ਸਖੀ ਦੇ ਵੱਡੇ ਵਡੇਰੇ ਦੇਸ਼ ਵੰਡ ਵੇਲੇ ਰਾਵੀ ਪਾਰੋਂ ਉੱਜੜ ਕੇ ਆਏ ਸਨ। ਅੰਬਾਲਾ ਜ਼ਿਲ੍ਹੇ ਦੇ ਪਿੰਡ ਨਾਗਲ ਵਿੱਚ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਸ:,ਬਲਦੇਵ ਸਿੰਘ ਹਰਨਾਲ ਦੇ ਘਰ 28 ਸਤੰਬਰ 1948 ਨੂੰ ਸੁਰਜੀਤ ਸਖੀ ਪੈਦਾ ਹੋਈ। ਗਰੈਜੂਏਸ਼ਨ ਤੀਕ ਪੜ੍ਹਾਈ ਕੀਤੀ।...
ਹੋਰ ਦੇਖੋ