Surjit Toronto

ਸੁਰਜੀਤ ਟੋਰਾਂਟੋ

  • ਸਥਾਨਟੋਰਾਂਟੋ
  • ਸ਼ੈਲੀਕਵਿਤਾਵਾਂ, ਆਰਟੀਕਲ

ਸੁਰਜੀਤ ਨੇ ਐਮ. ਏ., ਐਮ. ਫਿਲ ਤੱਕ ਵਿੱਦਿਆ ਹਾਸਿਲ ਕੀਤੀ ਹੋਈ ਹੈ ਅਤੇ ਕਮਲਾ ਨਹਿਰੂ ਕਾਲਜ ਫਗਵਾੜਾ, ਗੁਰੂ ਨਾਨਕ ਫਿਫਥ ਸੈਨੇਟਰੀ ਸਕੂਲ ਮਸੂਰੀ ਅਤੇ ਸਿੱਖ ਇੰਟਰਨੈਸ਼ਨਲ ਸਕੂਲ ਥਾਈਲੈਂਡ ਵਿਖੇ ਅਧਿਆਪਨ ਦੇ ਕਿੱਤੇ ਨਾਲ ਜੁੜੀ ਰਹੀ ਹੈ। ਤੇਰ੍ਹਾਂ ਸਾਲ ਕੈਲੇਫੋਰਨੀਆ ਵਿਚ ਇਕ ਕੰਪਨੀ ਦੀ ਵਾਈਸ ਪ੍ਰੈਜ਼ੀਡੈਂਟ ਰਹਿਣ ਉਪਰੰਤ 2007 ਤੋਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਰਹਿ ਰਹੀ ਹੈ।...

ਹੋਰ ਦੇਖੋ
ਕਿਤਾਬਾਂ