ਤਤਕਰਾ
ਦੋ ਸ਼ਬਦ ਸੰਨੀ ਪੱਖੋਕੇ
ਭੂਮਿਕਾ ਜਗਮੀਤ ਸਿੰਘ
…………………………………………………………………………………………………………………………………………………………………………………………………………
- ਉੱਚਿਆਂ ਹੋਵਣ ਖਾਤਰ ਦਾਰ ਜ਼ਰੂਰੀ ਏ
- ਟੁੱਟੇ ਦਿਲ ਦੀ ਹਾਕ ਨਈਂ ਸੁਣਦਾ
- ਰੱਬਾ ਓਹਦੇ ਕਾਬਲ ਕਰਦੇ
- ਜੇ ਲੱਜਪਾਲ ਮੁਹੱਬਤ ਕਰੀਏ
- ਸਾਡਾ ਭਾਵੇਂ ਕੱਖ ਨਾ ਰੱਖ
- ਐਧਰ ਵੀ ਤੇ ਓਧਰ ਵੀ
- ਬੰਦਾ ਮਰ ਵੀ ਸਕਦਾ ਏ
- ਸੋਚੇ ਸੋਚ ਵਿਚਾਰੀ ਝੂਠੀ
- ਸੱਜਣ ਸੱਜਣ ਰੱਟ ਲੱਗੀ ਏ
- ਕੁਝ ਨਈਂ ਬੋਲ ਬਲਾਰੇ ਵਿਚ
- ਜੀਹਨੂੰ ਆਪਣਾ ਸਭ ਕੁਝ ਮੰਨਿਆਂ
- ਭਾਵੇਂ ਮੁੱਖ ਤੇ ਖੁਸ਼ਹਾਲੀ ਦੀ ਲਾਲੀ ਏ
- ਐਤਬਾਰ ਨਈਂ ਕੀਤਾ ਜਾ ਸਕਦਾ
- ਇੰਝ ਨਾ ਮੈਨੂੰ ਤੱਕ ਵੇ ਅੜਿਆ
- ਜਿੰਨਾ ਮਰਜ਼ੀ ਰੱਖਲਾ ਕੱਸਕੇ
- ਸੰਗਦਾ ਸੰਗਦਾ ਇਸ਼ਕ
- ਖ਼ਾਬਾਂ ਵਿਚ ਵੀ ਆ ਸਕਨੀ ਆਂ