*
ਜਦ ਜਮਹੂਰ ਦੇ ਸਾਹ ਟੁੱਟਣ
ਵਰਦੀਆਂ ਗੋਲਾਂ ਕਰਦੀਆਂ ਨੇ
ਜਿਹੋ ਜਿਹੀਆਂ ਜੀਭਾਂ ਹੋਣ
ਵੈਸੀਆਂ ਗੱਲਾਂ ਕਰਦੀਆਂ ਨੇ
ਉੱਚੀਆਂ ਪੱਗਾਂ ਵੀ 'ਬੁਸਰਾ'
ਨੀਵੀਆਂ ਗੱਲਾਂ ਕਰਦੀਆਂ ਨੇ