ਸੁਪਨੇ ਅੱਜ ਫਿਰ ਜ਼ਹਿਰਾਂ ਘੋਲਣ ਲੱਗ ਪਏ ਨੇ
ਠੱਗੀ ਖਾਵਣ ਆਪ ਗਈ ਸਾਂ
ਅੱਧ ਵਿਚਕਾਰੇ ਛੱਡ ਜਾਣਾ ਕੋਈ ਯਾਰੀ ਤੇ ਨਈਂ
ਜ਼ਿੰਮੇਵਾਰੀ ਦੀ ਜ਼ੰਜੀਰ
ਅੰਬਾਂ ਦੀ ਵਾੜ ਵੱਢ ਕੇ ਅੱਕਾਂ ਨੂੰ ਲਾ ਦਵਾਂ
ਤਕਰਾਰ ਦੀ ਆਦਤ ਚੰਗੀ ਨਈਂ
ਆਪਣੀ ਮੈਂ ਨੂੰ ਮਾਰਕੇ ਦੱਬਣਾ ਪੈਂਦਾ ਏ
ਜੀਹਨੂੰ ਮੂੰਹ ਤੇ ਜਿੰਦਰੇ ਲਾਉਣੇ ਨਈਂ ਆਉਂਦੇ
ਭਾਗ ਭਰੀ ਇਸ ਮਿੱਟੀ ਨੂੰ
ਜੇ ਮੈਂ ਓਹਦੀ ਕੱਖ ਨੀ ਲੱਗਦੀ
ਰਾਹ ਹਮਵਾਰ ਵੀ ਹੋ ਸਕਦੀ ਏ
ਕੱਚ ਦੇ ਸੱਚ ਤੋਂ ਡਰ ਲੱਗਦਾ ਏ
ਝੂਠਾ ਹਾਸਾ ਹੱਸਾਂ ਕਦ ਤੱਕ
ਵੇਖ ਕੇ ਤੈਨੂੰ
ਅੱਖ ਨਾਲ਼ ਅੱਖ ਮਿਲਾ ਬੈਠੇ ਆਂ
ਹਾਸੇ ਨੇ ਤੇ ਹੱਸਦੇ ਕਿਉਂ ਨਈਂ
ਅੱਖ ਵਿਚ ਠੀਕਰੀ ਪਹਿਰਾ ਜਾਗੇ
ਬੇਬੱਸ ਦਾਨਿਸ਼ਮੰਦੀ ਏ
ਅੱਧੀ ਰਾਤ ਤੇ ਮੈਂ
ਸੋਚ ਨਾ ਸੋਚਾਂ ਹੋਰ ਵੇ ਸੱਜਣਾ
ਸਾਹ ਸਾਹ ਹਿਜਰ ਹੰਢਾਇਆ ਜਾਂਦਾ
ਇਕ ਬੂਹਾ ਜੇ ਬੰਦ ਹੋ ਜਾਵੇ
ਜੇ ਓਹ ਮੈਥੋਂ ਸੰਗਦਾ ਏ
ਪੁੱਛਣ ਲੋਕ ਨਿਮਾਣੇ ਰੱਬਾ
ਧੁੱਪ ਰਹਿੰਦੀ ਏ ਛਾਂ ਨਈਂ ਹੁੰਦੀ