Back ArrowLogo
Info
Profile

ਭਇਓ ਉਜਿਆਰੋ ਭਵਨ ਸਗਲਾਰੇ ॥੨॥ ਨਾਮੁ ਤੇਰੇ

ਜੂਠਾਰੇ ॥ ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ

ਤੇਰਾ ਤੁਹੀ ਚਵਰ ਢੋਲਾਰੇ ॥੩॥ ਦਸ ਅਠਾ ਅਠ

ਸਠੇ ਚਾਰੇ ਖਾਣੀ, ਇਹੈ ਵਰਤਣਿ ਹੈ ਸਗਲ ਸੰਸਾਰੇ ॥

ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ

ਹਰਿ ਭੋਗ ਤੁਹਾਰੇ ॥੪॥੩॥

ਪਦ ਅਰਥ : ਆਰਤੀ [Skt. ग्रारति waving lights before an image ਥਾਲ ਵਿਚ ਫੁੱਲ ਰੱਖਕੇ ਜਗਦਾ ਦੀਵਾ ਰੱਖ ਕੇ ਚੰਦਨ ਆਦਿਕ ਸੁਗੰਧੀਆਂ ਲੈ ਕੇ ਕਿਸੇ ਮੂਰਤੀ ਅੱਗੋਂ ਉਹ ਥਾਲ ਹਿਲਾਈ ਜਾਣਾ ਤੇ ਉਸ ਦੀ ਉਸਤਤ ਵਿਚ ਭਜਨ ਗਾਉਣੇ-ਇਹ ਉਸ ਮੂਰਤੀ ਦੀ ਆਰਤੀ ਕਹੀ ਜਾਂਦੀ ਹੈ । ਮੁਰ ਰੇ-ਹੇ ਮੁਰਾਰਿ ! [ਮੁਰ+ਅਰ 1 ਅਰਿ- ਵੈਰੀ, ਮੁਰ ਦੈਂਤ ਦੇ ਵੈਰੀ । ਕ੍ਰਿਸ਼ਨ ਜੀ ਦਾ ਨਾਮ ਹੈ] ਹੋ ਪਰਮਾਤਮਾ ! ਪਸਾਰੇ-ਖਲਾਰੇ, ਅਡੰਬਰ ਨੰਟ : ਉਹਨਾਂ ਅਡੰਬਰਾਂ ਦਾ ਫ਼ਿਕਰ ਬਾਕੀ ਦੇ ਸ਼ਬਦਾ ਵਿਚ ਹੈ-ਚੰਦਨ ਚੜਾਉਣਾ, ਦੀਵਾ, ਮਾਲਾ, ਨੈਵੇਦ ਦਾ ਭੋਗ] 1੧।ਰਹਾਉ।

ਆਸਨੋ-ਉੱਨ ਆਦਿਕ ਦਾ ਕਪੜਾ ਜਿਸ ਤੇ ਬੈਠ ਕੇ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ । ਉਰਸਾ-ਚੰਦਨ ਰਗੜਨ ਵਾਲੀ ਸਿਲ । ਲੰ-ਲੈ ਕੇ। ਛਿਟਕਾਰੇ-ਛਿੜਕਾਈਦਾ ਹੈ । ਅੰਭੁਲਾ-[Skt.  ਂਸਜ਼ water ਪਾਣੀ । ਜਪੇ-ਜਪਿ, ਜਪ ਕੇ ।ਤੁਝਹਿ ਕਉ-ਤੈਨੂੰ ਹੀ। ਚਾਰੇ-ਚੜ੍ਹਾਈਦਾ ਹੈ ।੧

ਬਾਤੀ-ਵੱਟੀ (ਦੀਵੇ ਦੀ) । ਮਾਹਿ-ਦੀਵੇ ਮਾਹਿ, ਦੀਵੇ ਵਿਚ । ਪਸਾਰੇ-ਪਾਈਦਾ ਹੈ । ਉਜਿਆਰੋ-ਚਾਨਣ ਭਵਨ-ਭਵਨਾਂ ਵਿਚ, ਮੰਡਲਾਂ ਵਿਚ 1੨। । ਸਗਲਾਰੇ-ਸਾਰੇ ।

ਤਾਗਾ -(ਮਾਲਾ ਪਰੋਣ ਲਈ) ਧਾਗਾ । ਭਾਰ ਅਠਾਰਹ-ਸਾਰੀ ਬਨਾਸਪਤੀ, ਜਗਤ ਦੀ ਸਾਰੀ ਬਨਾਸਪਤੀ ਦੇ ਹਰੇਕ ਕਿਸਮ ਦੇ ਬੂਟੇ ਦਾ ਇੱਕ ਇੱਕ ਪੱਤਰ ਲੈ ਕੇ ਇਕੱਠੇ ਕੀਤਿਆਂ ੧੮ ਭਾਰ ਬਣਦੇ ਹਨ;

111 / 160
Previous
Next