
ਅਸਲੀ ਮੁਸਕਰਾਹਟ ਜਾਂ ਦਿਲੋਂ ਮਹਿਸੂਸ ਕੀਤੀ ਜਾ ਰਹੀ ਖੁਸ਼ੀ ਵਾਲੀ ਮੁਸਕਰਾਹਟ ਦੀਆਂ ਇਹ ਨਿਸ਼ਾਨੀਆਂ ਹਨ:
- ਮੂੰਹ ਦੇ ਦੋਨੋਂ ਸਿਰੇ ਉਪਰ ਵੱਲ ਨੂੰ-ਅੱਖਾਂ ਵੱਲ ਖਿੱਚੇ ਜਾਂਦੇ ਹਨ, ਅਤੇ ਅੱਖਾਂ ਦੇ ਆਲੇ ਦੁਆਲੇ ਕੁਝ ਰੇਖਾਵਾਂ ਬਣਦੀਆਂ ਹਨ। ਇਹ ਮੁਸਕਰਾਹਟ ਦਿਲੀ ਖੁਸ਼ੀ ਨੂੰ ਪ੍ਰਗਟਾਉਂਦੀ ਹੈ।

- ਥੋੜ੍ਹਾ ਤੇਜ਼ ਸਿਰ ਹਿਲਾਉਣਾ:-ਐਸਾ ਕਰਕੇ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਗੱਲ ਨੂੰ ਸਮਝ ਰਹੇ ਹੋ।
- ਜ਼ਿਆਦਾ ਤੇਜ਼:-ਜਦੋਂ ਤੁਸੀਂ ਤੇਜ਼ ਤੇਜ਼ ਸਿਰ ਹਿਲਾਉਂਦੇ ਹੋ ਤਾਂ ਯਾ ਤਾਂ ਤੁਸੀਂ