ਪਾਤਰ
ਤ੍ਰਿਆਅਰੁਣ : ਅਯੋਧਿਆ ਦਾ ਰਾਜਾ
ਸਤਿਆਵ੍ਰਤ : ਤ੍ਰਿਆਅਰੁਣ ਦਾ ਪੁੱਤਰ ਅਤੇ ਅਯੋਧਿਆ ਦਾ ਯੁਵਰਾਜ
ਵਸਿਸ਼ਠ : ਰਿਖੀ ਅਤੇ ਅਯੋਧਿਆ ਦਾ ਧਰਮ ਗੁਰੂ
ਚਿਤ੍ਰਲੇਖਾ : ਸਤਿਆਵ੍ਰਤ ਦੀ ਪ੍ਰੇਮਿਕਾ ਅਤੇ ਬਾਅਦ ਵਿਚ ਪਤਨੀ
ਸੁਧਰਮਾ : ਸਤਿਆਵ੍ਰਤ ਦਾ ਮਿੱਤਰ
ਵਿਸ਼ਵਾਮਿੱਤਰ : ਇਕ ਹੋਰ ਪੁਰਾਤਨ ਰਿਖੀ
ਸਤਿਆਵਤੀ : ਵਿਸ਼ਵਾਮਿੱਤਰ ਦੀ ਪਤਨੀ
ਵਿਸਵਾਮਿੱਤਰ ਦਾ ਬੇਟਾ
ਵਸਿਸ਼ਠ ਦੇ ਚੇਲੇ
ਸੂਤਰਧਾਰ
ਨਟ, ਨਟੀਆਂ, ਮਾਲਣ, ਢੰਡੋਰਚੀ
ਫੱਫੇਕੁਟਣੀਆ,
ਆਮ ਲੋਕ