ਤੇ ਪੂਰਾ ਗੁਰੂ ਹੈ, ਪ੍ਰੇਮ ਪੁੰਜ ਹੈ, ਪੂਰਨ ਪਦ ਤੇ ਇਸਥਿਤ ਹੈ, ਤਾਰਦਾ ਹੈ, ਮੋਹਦਾ ਹੈ ਪ੍ਰੇਮ ਕਰਦਾ ਤੇ ਪ੍ਰੇਮ ਭਰਦਾ ਹੈ, ਜੇਮੁਕਤੀ ਤੇ ਕਲਯਾਨ ਦੀ ਲੋੜ ਹੈ ਤਾਂ ਸਰਨ ਪਓ ਅਰ ਸਰਨ ਸਮਾਓ । ਪਯਾਰੇ ਜੀ ! ਅਜ ਈਮਾਨ ਲਿਆਓ । ਕਿ ਗੁਰੂ ਸਭ ਤੋਂ ਉੱਚਾ।