

ਹੀ ਖਾਈਦੀ ਹੈ । ਨਾਲੇ ਥੋੜੀ ਹੋਰ ਗਰਭ ਦੀ ਤਾਕਤ ਲਈ ਦੇ ਦੇਂਦੇ ਹਾਂ । ਉਸਦਾ ਕੋਈ ਵੱਖਰਾ ਮੁੱਲ ਨਹੀਂ ਲਿਆ ਜਾਂਦਾ । ਸੇਵਨ ਵਿਧੀ ਬੜੀ ਹੀ ਸਰਲ ਤੇ ਸੌਖੀ ਹੈ ।
ਪਰਮਾਤਮਾ ਦੇ ਹੱਥ ਵਿਚ ਹੀ ਸਭ ਕੁਝ ਹੈ । ਪਰ ਵਾਹਿਗੁਰੂ ਭੀ ਸਹਾਇਤਾ ਉਹਨਾਂ ਦੀ ਕਰਦਾ ਹੈ ਜਿਹੜੇ ਆਪਣੀ ਸਹਾਇਤਾ ਆਪ ਕਰਦੇ ਹਨ ਤਦਬੀਰ ਬਿਨਾਂ ਤਕਦੀਰ ਨਹੀਂ ਖੁਲ੍ਹਦੀ । ਚੰਗੇ ਭਾਗਾਂ ਨਾਲ ਚੰਗੀ ਕਿਸਮਤ ਵਾਲੇ ਮਨੁੱਖ ਦੇ ਮੂੰਹ ਵਿਚ ਭੀ ਰੋਟੀ ਆਪਣੇ ਆਪ ਨਹੀਂ ਚਲੀ ਜਾਂਦੀ । ਔਸ਼ਧੀਆਂ ਭੀ ਉਸੇ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਹਨ । ਹਰ ਇਕ ਰੋਗ ਅਤੇ ਹਰ ਇਕ ਔਖਿਆਈ ਦਾ ਦਵਾ ਦਾਰੂ ਹੈ, ਮਨੁੱਖ ਅਕਲ ਤੋਂ ਕੰਮ ਲਵੇ । ਇਹ ਨੁਸਖਾ ਗੁਰੂ ਮਹਾਰਾਜ ਸ੍ਰੀ ਸਵਾਮੀ ਕ੍ਰਿਸ਼ਨਾ ਨੰਦ ਜੀ ਸੰਨਿਆਸੀ ਨੇ ਅਥਰਵ ਵੇਦ ਵਿਚੋਂ ਲੱਭਿਆ ਅਤੇ ਬੜੇ ਸਾਲਾਂ ਦੇ ਤਜਰਬੇ ਪਿੱਛੋਂ ਮੈਨੂੰ ਦੱਸਿਆ, ਮੈਨੂੰ ਭੀ ਹੁਣ ਇਸਦਾ ਬਥੇਰਾ ਤਜਰਬਾ ਹੋ ਚੁੱਕਿਆ ਹੈ ।
ਮੁੰਡਾ ਜੰਮਣ ਦਾ ਅਸੂਲ
ਇਹ ਕੋਈ ਚਮਤਕਾਰ ਨਹੀਂ । ਇਹ ਤਾਂ ਅਸੂਲ ਅਤੇ ਕੁਦਰਤ ਦਾ ਕਾਨੂੰਨ ਹੈ ਕਿ ਮਨੁੱਖਾਂ ਵਿਚ ਸੂਰਜ ਗੁਣ ਬਹੁਤ ਹੁੰਦਾ ਹੈ । ਇਸਤ੍ਰੀਆਂ ਵਿਚ ਚੰਦਰਮਾ ਗੁਣ ਹੁੰਦਾ ਹੈ । ਮਨੁੱਖ ਸੂਰਜ ਦੀਆਂ ਕਿਰਨਾਂ ਵਾਂਗ ਤੇਜ ਵਾਲੇ ਮਿਹਨਤੀ ਅਤੇ ਕਰੜੇ ਹੁੰਦੇ ਹਨ । ਤੀਵੀਆਂ ਚੰਦ ਦੀਆਂ ਰਿਸ਼ਮਾਂ ਵਾਂਗ ਸੀਤਲ ਸੁਭਾਅ ਵਾਲੀਆਂ, ਸੁੰਦਰ ਨਰਮ-ਦਿਲ ਅਤੇ ਸੰਤਾਨ ਲਈ ਪਿਆਰ ਦਾ ਅੰਸ਼ ਰੱਖਣ ਵਾਲੀਆਂ ਹੁੰਦੀਆਂ ਹਨ ।
ਨਿਯਮ ਇਹ ਹੈ ਕਿ ਜਦੋਂ ਗਰਭ ਵਿਚ ਸੂਰਜ ਗੁਣ ਦੀ ਵਧੀਕੀ ਹੋਵੇਗੀ ਤਾਂ ਪੁੱਤਰ ਹੋਵੇਗਾ, ਚੰਦਰ ਗੁਣ ਦੀ ਵਧੀਕੀ ਹੋਵੇਗੀ ਤਾਂ ਕੁੜੀ ਜੰਮੇਗੀ । ਗਰਭ ਠਹਿਰਣ ਤੋਂ ਤਿੰਨ ਮਹੀਨਿਆਂ ਪਿੱਛੋਂ ਬੱਚੇ ਦੇ ਅੰਗ ਵੱਖੋ ਵੱਖ ਬਣਨ ਲੱਗ ਪੈਂਦੇ ਹਨ । ਜੇ ਉਸ ਸਮੇਂ ਤੋਂ ਪਹਿਲੋਂ ਪਹਿਲੋਂ ਗਰਭ ਵਿਚ ਸੂਰਜ ਗੁਣ ਵਧਾਇਆ ਜਾ ਸਕੇ ਤਾਂ ਔਲਾਦ ਜ਼ਰੂਰ ਨਰ ਹੋਵੇਗੀ । 'ਯੂਨਾਨੀ' ਅਤੇ 'ਵੈਦਕ' ਵਿਚ ਸੂਰਜ ਗੁਣ ਅਤੇ ਚੰਦਰਮਾ ਗੁਣ ਵਾਲੀਆਂ ਕੋਈ ਖਾਸ ਔਸ਼ਧੀਆਂ ਹਨ । ਤਿੰਨ ਮਹੀਨਿਆਂ ਤੋਂ ਪਹਿਲੇ ਪਹਿਲੇ ਜੇਕਰ ਸੂਰਜ ਗੁਣ ਵਾਲੀ ਦਵਾਈ ਗਰਭਵਤੀ ਨੂੰ ਖੁਆਈ ਜਾਵੇ ਤਾਂ