Back ArrowLogo
Info
Profile

ਤੀਰਥ ਦਾਨ ਦਯਾ ਤਪੋ ਸੰਜਮ,

ਏਕ ਬਿਨਾ ਨਹਿ ਏਕ ਪਛਾਨੈ ॥

ਪੂਰਨ ਜੋਤਿ ਜਗੈ ਘਟ ਮੈ

ਤਬ ਖਾਲਸਾ ਤਾਂਹਿੰ ਨਖਾਲਸ ਜਾਨੈ ॥੧॥                  (३३ ਸਵੈਯੈ)

 (੬) ਖਾਲਸਾ ਹਿੰਦੂ ਮੁਸਲਮਾਨ ਤੇ ਨਿਆਰਾ ਰਹੇ।                      (ਰਹਿਤਨਾਮਾ ਭਾਈ ਚੌਪਾ ਸਿੰਘ)

(੭) ਖਾਲਸਾ ਹਿੰਦੂ ਮੁਸਲਮਾਨ ਕੀ ਕਾਣ ਕੋ ਮੇਟੇ।                        (ਰਹਿਤਨਾਮਾ ਭਾਈ ਦਯਾ ਸਿੰਘ )

(੮) ਦੋ ਤੇ ਤੀਨ ਪੰਥ ਕਰ ਲੈਹੈਂ ॥੫੫॥......

ਲੈ ਆਯਸ ਗੁਰੁਦੇਵ ਕੀ ਸ੍ਰੀ ਖਾਲਸ ਮਹਾਰਾਜ" ।

ਪ੍ਰਗਟ ਕਯੋ ਜਗ ਖਾਲਸਾ ਹਿੰਦੂ ਤੁਰਕ ਸਿਰਤਾਜ ॥੧੨੨॥

ਝੂਠ ਪੰਥ ਸਭ ਤ੍ਯਾਗ ਕੈ ਏਕ ਪੰਥ ਦ੍ਰਿੜ੍ਹ ਕੀਨ।

ਪਰਮ ਜੋਤਿ ਸ੍ਰੀ ਸਤਿਗੁਰੂ ਕ੍ਯੋਂ ਸ੍ਰੀ ਮੁਖ ਕਹਿ ਦੀ ॥੧੨੩॥                (ਗੁਰ ਬਿਲਾਸ ਪਾ: ੧੦ ਕ੍ਰਿਤ ਸੁਖਾ ਸਿੰਘ ਅਧਿਆ ੧੧)

(੯) ਪੁਨ ਹਿੰਦੂ ਤੁਰਕਨ ਤੇ ਨਯਾਰਾ।

ਰਚੋਂ ਪੰਥ ਯਹਿ ਬਲੀ ਅਪਾਰਾ ।                             (ਪੰਥ ਪ੍ਰਕਾਸ਼)

(੧੦) ਪੂਰਬ ਹਿੰਦੂ ਤੁਰਕ ਹੈਂ ਦੋਇ।

ਅਬ ਤੇ ਤੀਨ ਜਾਨੀਏ ਹੋਇ।                                    (ਗੁਰ ਪ੍ਰਤਾਪ ਸੂਰਯ)

ਇਸੇ ਪ੍ਰਸੰਗ ਦੀ ਪੁਸ਼ਟੀ ਵਾਸਤੇ ਦੇਖੋ, ਪੰਥ ਪ੍ਰਕਾਸ਼ ਵਿਚੋਂ ਇਤਿਹਾਸਿਕ ਪ੍ਰਸੰਗ :

(੧੧) ਹਿੰਦੂ ਤੁਰਕਨ ਤੇ ਹੈ ਨ੍ਯਾਰਾ।

ਫਿਰਕਾ ਇਨਕਾ ਅਪਰ ਅਪਾਰਾ।

ਬ੍ਯਾਹ ਨਕਾਹ ਨ ਏਹ ਕਰੈਂ ਹੈਂ।

___________

੧. ਗੰਗਾ ਗਯਾ ਆਦਿਕ।

੨. ਤੁਲਾ, ਛਾਯਾਪਾਤ, ਗ੍ਰਹਿ ਆਦਿਕਾਂ ਦਾ ਦਾਨ।

੩. ਜੈਨੀਆਂ ਦੀ ਤਰ੍ਹਾਂ ਕਿ ਸਾਹ ਨਾਲ ਭੀ ਜੀਵ ਨਾ ਮਰੇ, ਔਰ ਚੁਮਾਸੇ ਵਿਚ ਜੁੱਤੀ ਛੱਡ ਦੇਣੀ ਕਿ ਜਾਨਵਰ ਨਾ ਮਰਨ ।

੪. ਜਲ ਧਾਰਾ, ਪੰਚ ਅਗਨੀ ਆਦਿਕ।

੫. ਅਗਯਾਨਤਾ ਨਾਲ ਕੋਈ ਨਿਯਮ ਕਰ ਲੈਣਾ, ਜਿਸ ਤੋਂ ਸਿਵਾਯ ਕਲੇਸ਼ ਦੇ ਕੋਈ ਪਰਮਾਰਥ ਦਾ ਲਾਭ ਨਾ ਹੋਵੇ ਅਰ ਵਾਹਿਗੁਰੂ ਦੀਆਂ ਬਖਸ਼ੀਆਂ ਹੋਈਆਂ ਇੰਦਰੀਆਂ ਤੋਂ ਯੋਗ ਸੇਵਾ ਨਾ ਲੈਣੀ।

੬. ਸ਼ੁੱਧ, ਨਿਰੋਲ ।

੭. ਭਾਈ ਸਾਹਿਬ ਦਸਵੇਂ ਸਤਿਗੁਰਾਂ ਦੇ ਖਿਲਾਵੇ ਸੇ।

੮. ਪੰਜਾਂ ਪਿਆਰਿਆਂ ਵਿਚੋਂ ਮੁਖੀਏ।

੯. ਹਿੰਦੂ, ਮੁਸਲਮਾਨ ਤੇ ਤੀਸਰਾ ਖਾਲਸਾ ਪੰਥ।

੧੦. ਵਾਹਿਗੁਰੂ ਦੀ।

੧੧. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਵਾਮੀ।

੧੨. ਏਹ ਜ਼ਿਕਰ ਨਾਦਰਸ਼ਾਹ ਨਾਲ ਲਾਹੌਰ ਦੇ ਸੂਬੇ ਖਾਨ ਬਹਾਦੁਰ ਨੇ ਕੀਤਾ। 

21 / 121
Previous
Next