Back ArrowLogo
Info
Profile

(੧੨) ਬਿੱਪ੍ਰ ਬਨਕ ਤੇ ਆਦਿਕ ਜਾਲ ।

ਚਲਿ ਆਏ ਚੇਤਨਾ ਦਿਜ ਨਾਲ ।

ਕਰਿ ਕਰਿ ਨਮੋ ਪ੍ਰਵਾਰਿਤ ਬੈਸੇ।

ਕੌਨ ਜਾਤਿ ? ਬੂਝਤਿ ਭੇ ਐਸੇ ॥੪੨॥

'ਸੰਗ ਆਪ ਕੇ ਕੇਸਨ ਧਾਰੀ।

ਕ੍ਯਾ ਇਨ ਕੀ ਦਿਹੁ ਜਾਤਿ ਉਚਾਰੀ।

ਬੁਝਤਿ ਹੈਂ ਲਖਿ ਬੇਸ ਨਵੀਨਾ।

ਹਿੰਦੂ ਤੁਰਕ ਇਮ ਕਿਨਹੁ ਨ ਕੀਨਾ ॥੪੩॥

ਸੁਨਿ ਕਰਿ ਗੁਰੁ ਫੁਰਮਾਵਨਿ ਕੀਆ।

ਜੋ ਖਾਲਸਾ ਜਗ ਮਹਿ ਤੀਆ।

ਹਿੰਦੂ ਤੁਰਕ ਦੁਹਿਨ ਤੇ ਯਾਰੋ।

ਸ੍ਰੀ ਅਕਾਲ ਕੇ ਦਾਸ ਬਿਚਾਰੋ ॥੪੪॥                           (ਗੁਰ ਪ੍ਰਤਾਪ ਸੂਰਯ, ਐਨ ੧ ਅੰਸੂ ੩੫)

ਬਾਦਸ਼ਾਹ ਬਹਾਦਰ ਸ਼ਾਹ ਨਾਲ ਜਦੋਂ ਕਲਗੀਧਰ ਸਵਾਮੀ ਦੀ ਮੁਲਾਕਾਤ ਹੋਈ ਤਾਂ ਇਸ ਤਰ੍ਹਾਂ ਬਚਨ ਬਿਲਾਸ ਹੋਏ :

(੧੩) “ਰਾਹ ਦੋਇ, ਕੋ ਤੁਮਕੋ ਭਾਯੋ ?

ਕਿਸ ਮਗ ਕੋ ਇਤਕਾਦ ਰਖੰਤੇ ?

ਹਿੰਦੂ ਕਿ ਤੁਰਕ ਯਥਾ ਬਰਤੰਤੇ” ? ॥੭॥

ਸੁਨਿ ਸਾਹਿਬ ਸ੍ਰੀ ਮੁਖ ਫੁਰਮਾਏ ।

"ਹਿੰਦੂ ਤੁਰਕ ਚਲਤ ਜਿਸ ਭਾਏ।

ਖੈਰਖਾਹ ਹਮ ਦੋਨਹੁਂ ਕੇਰ।

ਦੇ ਉਪਦੇਸ਼ ਯਥਾ ਹਿਤ ਹੇਰਿ ॥੮॥                            (ਗੁਰ ਪ੍ਰਤਾਪ ਸੂਰਯ, ਐਨ ੧ ਅੰਸੂ ੫੦)

ਰੋਜ਼ਾ ਬਾਂਗ ਨਮਾਜ਼ ਸੁਜਾਨ ।

ਮੁਸਲਮਾਨ ਇਨ ਕਰਹਿ ਪ੍ਰਮਾਨ ।

ਤ੍ਰੈ ਸੰਧ੍ਯਾ ਕਰਨੀ ਧਰ ਪ੍ਰੀਤਿ ।

ਦੇਵਲ ਪਾਹਨ ਪੂਜਨ ਰੀਤਿ।

ਇਤ੍ਯਾਦਿਕ ਹਿੰਦੁਨ ਪਰਵਾਨ ।

ਹਮ ਦੋਨੋਂ ਕੋ ਜਾਨਿ ਸਮਾਨ।

ਤ੍ਯਾਗਨ ਕਰੇ ਭਾਵ ਲਖਿ ਬੀਜਾ।

ਉਤਪਤ ਕਰਯੋ ਖਾਲਸਾ ਤੀਜਾ।

ਬਾਦ ਪੱਖ ਕੋ ਸਕਲ ਬਿਨਾਸਾ।

ਧਰੀ ਅਕਾਲ ਪੁਰਖ ਕੀ ਆਸਾ।                              (ਗੁਰ ਪ੍ਰਤਾਪ ਸੂਰਯ)

________

੧. ਪੁਸ਼ਕਰ ਵਿਚ ਚੈਤੰਨ ਪੰਡਿਤ ਮੁਖੀਆ ਸੀ।

੨. ਤੀਜਾ।

੩. ਇਹ ਬਹਾਦਰ ਸ਼ਾਹ ਦਾ ਪ੍ਰਸ਼ਨ ਹੈ।

24 / 121
Previous
Next