Back ArrowLogo
Info
Profile

(ੳ) ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥....

ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥                                  (ਰਾਮਕਲੀ ਮ: ੩ ਅਨੰਦੁ, ਪੰਨਾ ੯੨੦)

(ਅ) ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥                   (ਰਾਮਕਲੀ ਮ: ੩ ਅਨੰਦੁ, ਪੰਨਾ ੯੨੦)

(ੲ) ਸਭਸੈ ਊਪਰਿ ਗੁਰ ਸ਼ਬਦੁ ਬੀਚਾਰੁ ॥

ਹੋਰ ਕਥਨੀ ਬਦਉ ਨ ਸਗਲੀ ਛਾਰੁ ॥                                             (ਰਾਮਕਲੀ ਅਸਟਪਦੀ ਮ: ੪, ਪੰਨਾ ੯੦੪)

(ਸ) ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥                     (ਮਾਰੂ ਮ: ੩, ਪੰਨਾ ੧੦੬੬)

(ਹ) ਗੁਰਬਾਣੀ ਇਸੁ ਜਗ ਮਹਿ ਚਾਨਣੁ.... ॥                                                           (ਸਿਰੀ ਰਾਗੁ ਮ: ੩, ਪੰਨਾ ੬੭)

(ਕ) ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ

ਹਰਿ ਕਰਤਾ ਆਪਿ ਮੁਹਹੁ ਕਢਾਏ ॥                                                                (ਵਾਰ ਗਉੜੀ ਮ: ੪, ਪੰਨਾ ੩੦੮)

(ਖ) ਭਗਤਿ ਭੰਡਾਰ ਗੁਰਬਾਣੀ ਲਾਲ ॥

ਗਾਵਤ ਸੁਨਤ ਕਮਾਵਤ ਨਿਹਾਲ ॥                                                        (ਆਸਾ ਮ: ੫, ਪੰਨਾ ੩੭੬)

(ਗ) ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ॥

ਬਾਣੀ ਗੁਰਬਾਣੀ ਲਾਗੇ ਤਿਨ੍ ਹਥਿ ਚੜਿਆ ਰਾਮ ॥                              (ਆਸਾ ਛੰਤ ਮ: ੪, ਪੰਨਾ ੪੪੨)

(ਘ) ਗੁਰਬਾਣੀ ਗਾਵਹ ਭਾਈ॥

ਓਹ ਸਫਲ ਸਦਾ ਸੁਖਦਾਈ ॥                                                      (ਸੋਰਠਿ ਮ: ੫, ਪੰਨਾ ੬੨੮)

(ਙ) ਭਨਤਿ ਨਾਨਕੁ ਕਰੇ ਵੀਚਾਰੁ ॥

ਸਾਚੀ ਬਾਣੀ ਸਿਉ ਧਰੇ ਪਿਆਰੁ ॥

ਤਾ ਕੋ ਪਾਵੈ ਮੋਖ ਦੁਆਰੁ ॥

ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥                                                (ਧਨਾਸਰੀ ਮ: ੧, ਪੰਨਾ ੬੬੧)

(ਚ) ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥                (ਨਟ ਮ: ੪, ਪੰਨਾ ੯੮੨)

 (ਛ) ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ,

ਇਉ ਆਤਮ ਰਾਮੈ ਲੀਨਾ ਹੇ।                                                                 (ਮਾਰੂ ਮ: ੫, ਪੰਨਾ ੧੦੨੮)

ਪਿਆਰੇ ਹਿੰਦੂ ਭਾਈ! ਵੇਦ ਸ਼ਾਸਤ੍ਰ ਆਦਿਕ ਆਪ ਦੇ ਧਰਮ ਪੁਸਤਕਾਂ ਪਰ ਜੋ ਸਤਿਗੁਰਾਂ ਦੀ ਰਾਏ ਹੈ, ਆਪ ਨੂੰ ਉਹ ਭੀ ਸੁਣਾਉਨੇ ਹਾਂ:

(ਓ) ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥

ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ॥                                   (ਸੋਰਠਿ ਮ: ੧, ਪੰਨਾ ੬੩੫)

36 / 121
Previous
Next