ਵਜੂਦ
ਇੱਕ ਬਲਦੀ ਲੱਕੜ ਦੇ
ਧੂੰਏ ਵਰਗਾ ਹੋ ਗਿਆ ਮੈਂ
,
ਉਸ ਦੀ ਵਰਤੋਂ ਤੋਂ ਬਾਅਦ
ਕੋਈ ਵਜੂਦ ਨਾ ਰਿਹਾ ਮੇਰਾ।
104 / 121