ਉਡੀਕ
ਸੂਰਜ ਵੀ ਉਡੀਕੇ ਰਾਤ ਨੂੰ
ਦੀਦਾਰ ਚੰਦ ਦਾ ਕਰਨ ਲਈ
,
ਫੇਰ ਸਾਡੀ ਕੀ ਔਕਾਤ
ਅਸੀਂ ਤਾਂ ਫ਼ੇਰ ਵੀ ਇਨਸਾਨ ਹਾਂ।
120 / 121