ਵਿਆਹ
ਜਾਤਾਂ ਨਾਲ ਜਾਤਾਂ
ਵਿਆਹੀਆਂ ਜਾ ਰਹੀਆ ਨੇ
,
ਰੂਹਾਂ ਵਾਲੇ ਵੇਖੋ
ਇਕੱਲੇ ਫਿਰਦੇ ਨੇ।
50 / 121