ਪਰਿੰਦੇ
ਭਟਕਣਾ ਸਾਡੀ ਕਿਸਮਤ ਨਹੀਂ
,
ਇਸ਼ਕ ਹੈ ਸਾਡਾ
,
ਤੇ ਇਸ਼ਕ ਨਾਲ ਲਵਰੇਜ਼ ਪਰਿੰਦੇ
ਕਦੇ ਬਨੇਰਿਆਂ ਉੱਪਰ ਨਹੀਂ ਬਹਿੰਦੇ।
74 / 121