ਰੌਸ਼ਨੀ
ਉਹਨਾਂ ਦੀ ਜ਼ਿੰਦਗੀ ਵਿੱਚ
ਰੌਸ਼ਨੀ ਬਣ ਗਿਆ ਮੈਂ
,
ਉਹ ਹਨੇਰੇ ਵਿੱਚ ਜਦ ਹੋਵਣ
ਮੈਨੂੰ ਚੇਤੇ ਕਰਦੇ ਨੇ।
82 / 121