ਫ਼ਰਕ
ਨਜ਼ਰ-ਨਜ਼ਰ ਦਾ ਫ਼ਰਕ ਏ ਜਨਾਬ
,
ਤੁਹਾਨੂੰ ਬਦਸੂਰਤ ਲੱਗਣ ਵਾਲਾ,
ਆਪਣੀ ਮਾਂ ਦੀ ਅੱਖ ਦਾ ਤਾਰਾ ਏ।
94 / 121