

ਜਿਸ ਦਿਨ ਸਾਨੂੰ ਭਾਣੇ ਅੰਦਰ ਰਹਿਣਾ ਆ ਗਿਆ. ਜ਼ਿੰਦਗੀ ਦੀਆਂ ਅੱਧੀਆਂ ਮ ਖ਼ਤਮ ਸਮਝੋ।
ਇਸ ਲਈ ਚੰਗਾ ਹੈ ਕਿ ਆਪਣੀਆਂ ਭਾਵਨਾਵਾਂ ਨੂੰ ਦਬਾਉਣ ਜਾਂ ਕਾਬੂ ਹੇਠ ਕਰਨ ਦੇ ਕੋਸ਼ਿਸ਼ ਕਰਨ ਦੀ ਬਜਾਏ, ਅਸੀਂ ਉਹਨਾਂ ਨੂੰ ਕਬੂਲ ਕਰਨਾ ਸਿੱਖੀਏ। ਇਹਦੇ ਨਾਲ ਅਤੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਵਿੱਚੋਂ ਵਧੀਆ ਤੇ ਸੌਖੇ ਢੰਗ ਨਾਲ ਲੰਘਣ ਦਾ ਹੁਨਤ ਸਿੰਘ ਸਕਾਂਗੇ। ਇਸ ਲਈ, ਜ਼ਰੂਰੀ ਹੈ ਕਿ ਚਾਹੇ ਚੰਗੀਆਂ ਜਾਂ ਮਾੜੀਆਂ ਭਾਵਨਾਵਾਂ ਹੋਣ ਤੇ ਜਾਣ ਜ਼ਿੰਦਗੀ ਦੀ ਕੋਈ ਮੁਸ਼ਕਿਲ, ਇਹਨਾਂ ਨੂੰ ਕਬੂਲ ਕਰੀਏ, ਖੁੱਲ੍ਹੇ ਦਿਲ ਨਾਲ ਗਲ ਲਾਈਏ ਉਹਨਾਂ ਤੋਂ ਸਿੱਖੀਏ ਤੇ ਬਿਹਤਰ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਰਹੀਏ।
ਇਸ ਕਹਾਣੀ ਦੀ ਸਿੱਖਿਆ ਅਨੁਸਾਰ, ਅਗਲੇ 7 ਦਿਨਾਂ ਤੱਕ ਤੁਸੀਂ ਇਹਨਾਂ ਨਿਯਮਾਂ ਦਾ ਪਾਲਣ ਕਰੋ। ਇਹਨਾਂ ਕਾਰਵਾਈਆਂ ਨੂੰ ਪੂਰੀ ਇਮਾਨਦਾਰੀ ਤੇ ਬਿਨਾਂ ਕਿਸੇ ਸੰਗ-ਸੰਕੋਚ ਦੇ ਜੁੰਮੇਵਾਰੀ ਸਮਝ ਕੇ ਪੂਰਾ ਕਰੇ। ਦਿਲੋਂ ਸਭਕਾਮਨਾਵਾਂ!