ਪੰਜਵਾ ਦਿਨ
ਦੁਬਾਰਾ ਸ਼ੁਰੂਆਤ - ਲਗਨ, ਪਿਆਰ ਤੇ ਜਨੂੰਨ ਨਾਲ ਕਰੋ
ਜਦੋਂ ਕੰਮ ਨੂੰ ਦੁਬਾਰਾ ਸ਼ੁਰੂ ਕਰੋ ਤਾਂ ਇਸ 'ਚ ਪਿਆਰ, ਲਗਨ ਤੇ ਜਨੂੰਨ ਨਾਲ ਜੁਏ। ਪਿਛਲ ਕੋਸ਼ਿਸ਼ ਤੋਂ ਹਾਸਲ ਹੋਏ ਤਜ਼ਰਬੇ ਨੂੰ ਇਸ ਵਾਰ ਵਰਤੋਂ ਅਤੇ ਕੰਮ 'ਚ ਆਪਣਾ ਦਿਲ ਲਓ। ਜਦੋਂ ਉਤਸ਼ਾਹ ਨਾਲ ਦੁਬਾਰਾ ਸ਼ੁਰੂ ਕਰੋਗੇ ਤਾਂ ਕੰਮ ਸੋਚ ਨਾਲੋਂ ਵੀ ਵਧੀਆ ਹੋਵੇਗਾ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1______________________________________________
2 ____________________________________________
3____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ_________________________