Back ArrowLogo
Info
Profile

ਦੂਜਾ ਦਿਨ

ਸਰੀਰਕ ਸਿਹਤ ਦਾ ਧਿਆਨ ਰੱਖੋ

ਆਪਣੀ ਸਰੀਰਕ ਸਿਹਤ ਦੀ ਸੰਭਾਲ ਨੂੰ ਆਪਣੇ ਸਾਹਾਂ ਦੀ ਤਰ੍ਹਾਂ ਪਹਿਲ ਦਿਓ। ਚੰਗ ਸੰਤੁਲਿਤ ਤੇ ਪੌਸ਼ਟਿਕ ਖੁਰਾਕ, ਕਸਰਤ, ਵਰਗੀਆਂ ਉਹਨਾਂ ਗਤੀਵਿਧੀਆਂ 'ਚ ਰੁਝੇਵੇਂ ਵਧਦ ਜਿਹਨਾਂ ਨਾਲ਼ ਤੁਹਾਡੇ ਸਰੀਰ ਨੂੰ ਪੋਸ਼ਣ ਤੇ ਨਿਰੋਗਤਾ ਮਿਲਦੀ ਹੈ। ਜਦੋਂ ਤੁਸੀਂ ਖ਼ੁਦ ਸਰੀਟਰ ਤੌਰ 'ਤੇ ਮਜ਼ਬੂਤ ਹੋਵੋਗੇ, ਤਾਂ ਤੁਸੀਂ ਉਹਨਾਂ ਦੀ ਮਦਦ ਵੀ ਬਿਹਤਰ ਤਰੀਕੇ ਨਾਲ ਕਰ ਸਕਦੇ ਹੋ, ਜਿਹਨਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

138 / 202
Previous
Next