

ਚੌਥਾ ਦਿਨ
ਆਰਾਮਕਰਨ ਵੱਲ ਤਵੱਜੋ ਦਿਓ
ਆਪਾਂ ਸਾਰੇ ਸਮਝਦੇ ਹਾਂ ਕਿ ਵੱਧ ਮਿਹਨਤ ਤੇ ਵਧੀਆ ਕੰਮ ਲਈ ਸਰੀਰ ਨੂੰ ਆਰਮ ਮਿਲਣਾ ਜ਼ਰੂਰੀ ਹੈ, ਇਸ ਲਈ ਇੱਕ ਦਿਨ ਅਰਾਮ ਦਾ ਵੀ ਰੱਖੋ। ਇਸ ਦਿਨ ਖ਼ੁਦ ਨੂੰ ਤਰੇ- ਤਾਜ਼ਾ ਹੋਣ ਦਿਓ ਤੇ ਜੇ ਲੋੜ ਮਹਿਸੂਸ ਹੋਵੇ ਤਾਂ ਬੇਸ਼ੱਕ ਦਿਨ ਵਿੱਚ ਵੀ ਥੋੜ੍ਹੀ ਦੇਰ ਸੋ ਲਓ। ਸਹੀ ਤਰੀਕੇ ਨਾਲ ਸਰੀਰ ਨੂੰ ਦਿੱਤਾ ਗਿਆ ਅਰਾਮ, ਤੁਹਾਨੂੰ ਦੂਜਿਆਂ ਦੀ ਮਦਦ ਕਰਨ ਵਾਸਤੇ ਹੋਰ ਊਰਜਾ ਪ੍ਰਦਾਨ ਕਰਦਾ ਹੈ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1__________________________________________
2____________________________________________
3_____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________