

ਚੌਥਾ ਦਿਨ
ਆਪਣੀ ਮਾਨਸਿਕਤਾ ਨੂੰ ਸਕਾਰਾਤਮਕ ਰੱਖੋ
ਦੂਜੇ ਦੇ ਨਕਾਰਾਤਮਕ ਵਤੀਰੇ ਦੀ ਬਜਾਏ ਆਪਣਾ ਧਿਆਨ ਖ਼ੁਦ ਦੀ ਮਾਨਸਿਕਤਾ ਨੂੰ positive ਬਣਾਈ ਰੱਖਣ 'ਤੇ ਦਿਓ। ਜਦੋਂ ਇਹਨਾਂ ਲੋਕਾਂ ਦਾ ਸਾਹਮਣਾ ਕਰਨਾ ਪਵੇ ਤਾਂ ਆਪਣੇ ਆਪ ਨੂੰ ਆਪਣੀਆਂ ਕਦਰਾਂ-ਕੀਮਤਾਂ, ਆਪਣੇ ਨਿਸ਼ਾਨਿਆਂ ਤੇ ਉਨ੍ਹਾਂ ਚੀਜ਼ਾਂ ਬਾਰੇ ਯਾਦ ਕਰਵਾਓ ਜਿਹੜੀਆਂ ਤੁਹਾਨੂੰ ਖ਼ੁਸ਼ੀ ਦਿੰਦੀਆਂ ਹਨ। ਤੁਹਾਡਾ ਇਹ ਦ੍ਰਿਸ਼ਟੀਕੋਣ, Negative ਲੋਕਾਂ ਨਾਲ ਵਿਚਰਨ ਵੇਲੇ, ਤੁਹਾਡੀ ਢਾਲ ਵਜੋਂ ਕੰਮ ਕਰੇਗਾ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1__________________________________________
2____________________________________________
3_____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________