Back ArrowLogo
Info
Profile

ਛੇਂਵਾਂ ਦਿਨ

Self-Care, ਸਵੈ-ਸੰਭਾਲ ਤੇ Stress, ਭਾਵ ਤਣਾਅ ਦਾ ਪ੍ਰਬੰਧਨ

ਆਪਣੇ ਆਪ ਵੱਲ ਧਿਆਨ ਦਿਓ। ਉਹਨਾਂ ਕੰਮਾਂ ਵਿੱਚ ਰੁਝੇਵੇਂ ਵਧਾਓ ਜਿਹੜੇ ਤੁਹਾਨੂੰ ਸਕੂਨ ਦਿੰਦੇ ਨੇ ਤੇ ਭਰੋ-ਤਾਜ਼ਾ ਕਰ ਦਿੰਦੇ ਨੇ, ਜਿਵੇਂ ਕਿ ਕਸਰਤ, ਮੈਡੀਟੇਸ਼ਨ ਜਾਂ ਕੋਈ ਸ਼ੌਕੀਆ ਕੰਮ। ਆਪਣੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਧਿਆਨ ਰੱਖਣ ਨਾਲ ਤੁਸੀਂ ਆਪਣੀ ਊਰਜਾ ਨੂੰ ਬਿਨਾਂ ਖ਼ਤਮ ਕੀਤੇ negativity ਭਾਵ ਨਕਾਰਾਤਮਕਤਾ ਦਾ ਸਾਹਮਣਾ ਕਰਨ ਦੇ ਕਾਬਲ ਬਣ ਜਾਂਦੇ ਹੋ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

196 / 202
Previous
Next