ਪਹਿਲਾ ਦਿਨ
ਬੇਲੋੜੀ ਸੋਚ-ਵਿਚਾਰ, Overthinking ਨੂੰ ਪਛਾਣੋ।
ਉਲਝੇ ਤੇ ਸੁੱਕੇ ਵਾਲਾਂ ਦੀ ਤਰ੍ਹਾਂ, ਇਹ ਵੀ ਪਛਾਣੇ ਕਿ ਤੁਸੀਂ ਕਦੋਂ, ਕਿਸ ਕਾਰਨ ਕਰਕੇ । ਕਿਉਂ ਜ਼ਿਆਦਾ ਮੈਚ-ਵਿਚਾਰ 'ਚ ਘਿਰ ਜਾਂਦੇ ਹੋ। ਇਸ ਦੇ ਸੰਕੇਤਾਂ ਵੱਲ ਧਿਆਨ ਦਿਓ, ਕਿਵੇਂ ਕਿ ਦਿਮਾਗ਼ ਵਿੱਚ ਬਹੁਤ ਸਾਰੇ ਵਿਚਾਰਾਂ ਦਾ ਭੱਜੇ ਫਿਰਨਾ, ਬੇਲੋੜੀ ਚਿੰਤਾ ਕਰਨਾ ਜਾਂ ਫੈ ਲੈਣੇ ਅੱਖਾ ਲੱਗਣਾ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1__________________________________________
2____________________________________________
3_____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________