Back ArrowLogo
Info
Profile

ਦੂਜਾ ਦਿਨ

Mindfulness ਦਾ ਤੇਲ ਝੱਸੋ  

ਵਾਲਾਂ ਵਿੱਚ ਤੇਲ ਲਾਉਣ ਵਾਂਗ, ਆਪਣੇ ਮਨ ਨੂੰ ਸ਼ਾਂਤ ਕਰਨ ਲਈ Mindfulness a ਧਿਆਨ ਲਗਾਓ। ਧਿਆਨ ਲਾ ਕੇ ਬੈਠੇ ਤੇ Deep Breathing ਕਰੋ, ਇਹਨਾਂ ਨਾਲ ਤੁਹਾਡਾ ਮਾਨਸਿਕ ਸਿਸਟਮ ਦਰੁਸਤ ਹੋਊਗਾ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

38 / 202
Previous
Next