Back ArrowLogo
Info
Profile

ਤੀਜਾ ਦਿਨ

ਵਾਲਾਂ ਦੀ ਤਰ੍ਹਾਂ ਭਾਵਨਾਵਾਂ ਨੂੰ ਛੋਟੇ ਹਿੱਸਿਆਂ ਵਿੱਚ ਵੰਡੋ

ਜਿਵੇਂ ਨੂੰ ਥੋੜੇ ਥੋੜੇ ਕਰ ਕੇ ਸੁਲਝਾਉਂਦੇ ਹਾਂ, ਉਸੇ ਤਰ੍ਹਾਂ ਭਾਰੀ ਪੈਂਦੇ ਵਿਚਾਰਾਂ ਤੇ ਭਾਵਨਾਵਾਂ ਨੂੰ ਵੀ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡੇ। ਉਹਨਾਂ ਵਿਸ਼ਿਆਂ ਦੀ, ਮੋਕਿਆ ਨੂੰ ਪਛਾਣ ਕਰੋ ਜਿਹਨਾਂ ਨਾਲ ਤੁਹਾਡਾ ਦਿਮਾਗ਼ ਬਹੁਤ ਜਿਆਦਾ ਸੋਚ-ਵਿਚਾਰ ਵਿੱਚ ਫਸ ਜਾਂਦਾ ਹੈ। ਵੱਡੀਆਂ ਮੁਸ਼ਕਿਲਾਂ ਨਾਲ ਨਜਿਠਣਾ ਸੋਖਾ ਬਣ ਜਾਂਦਾ ਹੈ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

40 / 202
Previous
Next