Back ArrowLogo
Info
Profile

ਚੌਥਾ ਦਿਨ

ਇੱਕ ਵਾਰੀ ਵਿੱਚ, ਇੱਕ ਉਲਝਣ ਨਾਲ ਨਜਿੱਠੇ

Overthinking ਨੂੰ ਛੋਟੇ ਟੁਕੜਿਆ ਮੁਤਾਬਿਕ ਇੱਕ-ਇੱਕ ਕਰ ਕੇ ਲਓ। ਸਭ ਤੋਂ ਠ ਅਤੇ ਸਭ ਤੋਂ ਘੱਟ ਸਮੇਂ ਵਿੱਚ ਹੱਲ ਹੋਣ ਵਾਲੀ ਉਲਝਣ ਨੂੰ ਪਹਿਲਾਂ ਲਓ। ਇਸ ਤਰੀਕੇ ਨਾਲ Overthinking. ਤੁਹਾਨੂੰ ਭਾਰੀ ਤੇ ਹੱਲ ਕਰਨ ਵਿੱਚ ਔਖੀ ਨਹੀਂ ਲੱਗੇਗੀ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

42 / 202
Previous
Next