Back ArrowLogo
Info
Profile

ਪੰਜਵਾਂ ਦਿਨ

ਚੰਗੀਆਂ ਚੀਜ਼ਾਂ ਦੀ ਕੰਘੀ ਫੇਰੋ ਤੇ ਸੁਲਝਾਉਣਾ ਸ਼ੁਰੂ ਕਰੋ

ਕੰਘੀ ਵਾਹ ਕੇ ਵਾਲਾਂ ਨੂੰ ਸੁਲਝਾਉਣ ਵਾਂਗ, ਆਪਣੇ ਮਨ ਉੱਤੇ ਭਾਰ ਪਾ ਰਹੇ ਵਿਚਾਰਾਂ ਤੇ ਭਾਵਨਾਵਾਂ ਨੂੰ ਸੁਲਝਾਉਣ ਵਾਸਤੇ, ਉਹਨਾਂ ਕਾਮਯਾਬੀਆਂ ਨੂੰ ਵਰਤੋਂ ਜਿਹੜੀਆਂ ਤੁਸੀਂ ਆਪਣੀ ਮਿਹਨਤ ਨਾਲ ਹਾਸਲ ਕੀਤੀਆਂ ਹਨ। ਆਪਣੇ ਆਪ ਦਾ ਹੌਸਲਾ ਵਧਾਓ, ਖ਼ੁਦ ਨੂੰ ਸ਼ਾਬਾਸ਼ੀ ਦਿਓ। ਨਕਾਰਾਤਮਕ ਵਿਚਾਰਾਂ ਅੱਗੇ ਚੁਨੌਤੀ ਰੱਖੋ ਤੇ ਖ਼ੁਦ ਨੂੰ ਸਮਝਾਓ ਕਿ ਇਹ ਸਿਰਫ਼ ਮੇਰੇ ਮਨ ਦੇ ਖ਼ਿਆਲ ਨੇ ਤੇ ਅਸਲੀਅਤ ਇਸ ਤੋਂ ਵੱਖਰੀ ਤੇ ਬਹੁਤ ਵਧੀਆ ਹੈ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

44 / 202
Previous
Next