ਪਹਿਲਾ ਦਿਨ
ਨਿਸ਼ਚਾ ਧਾਰ ਕੇ ਉਠੋ
ਔਕੜਾਂ ਨੂੰ ਠੋਕਰ ਮਾਰ ਕੇ ਕਾਮਯਾਬੀ ਹਾਸਲ ਕਰਨ ਵਾਲਾ ਦ੍ਰਿੜ ਨਿਸਚਾ ਧਾਰ ਕੇ, ਕੇਰਨ ਦੇ ਨਿੱਘ ਨੂੰ ਪਾਸੇ ਸੁੱਟੇ ਤੇ ਦਿਨ ਚੜ੍ਹਨ ਤੋਂ ਪਹਿਲਾਂ ਉੱਠੇ। ਜਿਹੜੇ ਚੰਗੇ ਦਿਨ ਦੀ ਰਾਤ ਯੋਜਨਾ ਬਣਾਈ ਸੀ, ਉਸ ਨੂੰ ਸੱਚ ਕਰ ਦਿਖਾਉਣ ਵਾਸਤੇ ਹੌਸਲੇ ਤੇ ਲਗਨ ਨਾਲ ਸ਼ੁਰੂਆਤ ਕਰੋ। ਸੈਰ, ਕਸਰਤ ਤੇ ਮੈਡੀਟੇਸ਼ਨ ਕਰੋ ਤੇ ਜ਼ਿੰਦਗੀ ਦੇ ਅਸਲ ਟੀਚਿਆਂ ਦੀ ਪ੍ਰਾਪਤੀ ਲਈ ਅੱਜ ਕੀ ਕਰਨਾ ਹੈ, ਆਪਣਾ ਧਿਆਨ ਉਸ ਉੱਤੇ ਲਾਓ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1__________________________________________
2____________________________________________
3_____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________