Back ArrowLogo
Info
Profile

ਦੂਜਾ ਦਿਨ

ਖ਼ੁਦ ਨਾਲ ਸਪਸ਼ਟ ਹੋਵੇ

ਤੁਸੀਂ ਸਿਰਫ਼ ਕੰਬਲ ਦਾ ਨਿੱਘ ਨਹੀਂ ਤਿਆਗਿਆ, ਤੁਸੀਂ ਸੁਪਨਿਆਂ ਉੱਤੇ ਪੈ ਰਹੀ ਆਲਸ ਦੀ ਧੂੜ ਵੀ ਛੱਡ ਦਿੱਤੀ ਹੈ। ਅੱਜ ਦਾ ਦਿਨ ਆਪਣੇ ਜੀਵਨ ਦੇ ਟੀਚਿਆਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਬਿਤਾਓ। ਜਿਹੜੇ ਵੀ ਟੀਚੇ, ਜਿਹੜੀਆਂ ਵੀ ਚੀਜ਼ਾਂ ਤੁਸੀਂ ਹਾਸਲ ਕਰਨਾ ਚਾਹੁੰਦੇ ਹੈ, ਉਹਨਾਂ ਦੀ ਅਸਲੀਅਤ, ਮੰਤਵ ਤੇ ਸਹੀ ਪਰਿਭਾਸ਼ਾ ਦੀ, ਇੱਕ ਰੂਪ-ਰੇਖਾ ਤਿਆਰ ਕਰੋ। ਇਹਨਾਂ ਤੱਥਾਂ ਦੇ ਆਧਾਰ 'ਤੇ ਇਹਨਾਂ ਟੀਚਿਆਂ ਬਾਰੇ ਵਿਚਾਰ ਕਰੋਗੇ ਤਾਂ ਤੁਹਾਨੂੰ ਜਿੰਦਗੀ ਲਈ ਇੱਕ ਨਵਾਂ ਤੇ ਤਾਜ਼ਾ ਦ੍ਰਿਸ਼ਟੀਕੋਣ ਪ੍ਰਾਪਤ ਹੋਵੇਗਾ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

55 / 202
Previous
Next