Back ArrowLogo
Info
Profile

ਤੀਜਾ ਦਿਨ

ਯੋਜਨਾਬੰਦੀ

ਅੱਜ ਦੇ ਦਿਨ ਇਸ ਬਾਰੇ ਸੋਚ-ਵਿਚਾਰ ਅਤੇ ਯੋਜਨਾਬੰਦੀ ਕਰੋ ਕਿ ਜ਼ਿੰਦਗੀ ਦੇ ਟੀਚੇ ਹਾਸਲ ਕਿਵੇਂ ਕਰਨੇ ਨੇਂ। ਵੱਡੇ ਟੀਚਿਆਂ ਨੂੰ ਛੋਟੇ ਤੇ ਸੌਖੇ ਤਰੀਕਿਆਂ ਨਾਲ ਪੂਰੇ ਕੀਤੇ ਜਾ ਸਕਣ ਵਾਲੇ ਕੰਮਾਂ ਵਿੱਚ ਵੰਡੇ ਤੇ ਇਸ ਸਾਰੀ ਪ੍ਰਕਿਰਿਆ ਦੀ ਇੱਕ ਲਿਖਤੀ ਵਿਉਂਤਬੰਦੀ ਬਣਾਓ। ਜਿਵੇਂ ਤੁਸੀਂ ਆਲਸ ਪਾ ਰਹੇ ਕੰਬਲ ਨੂੰ ਦੂਰ ਕੀਤਾ ਹੈ, ਉਸੇ ਤਰੀਕੇ ਨਾਲ ਉਹਨਾਂ ਮੁਸ਼ਕਿਲਾਂ ਨੂੰ ਭੂਰੇ ਕਰਨ ਲਈ ਰਣਨੀਤੀ ਬਣਾਓ ਜਿਹੜੀਆਂ ਤੁਹਾਨੂੰ ਅੱਗੇ ਵਧਣ, ਟੀਚਿਆ ਤੱਕ ਪਹੁੰਚਣ ਰੋਕਦੀਆਂ ਨੇ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

57 / 202
Previous
Next