Back ArrowLogo
Info
Profile

'ਹੁਸਨ ਅਹਿਸਾਸ' ਜਦ 'ਆਪੇ ਦਾ

ਮਦ ਭਰ ਆਪੇ ਤਕਦੀ,

ਆਪੇ ਤੇ ਆਸ਼ਿਕ ਹੋ ਆਪੇ

'ਮਦ-ਆਪੇ ਦਾ ਛਕਦੀ,-

ਤਦੋਂ ਡਰੇ ਮਤ ਨਜ਼ਰ ਕਿਸੇ ਦੀ

ਪੈਕੇ ਮੈਲ ਲਗਾਵੇ,

ਨਜ਼ਰ ਦੂਸਰੀ ਤੋਂ ਸ਼ਰਮਾਵੇ,

ਆਪਾ ਪਈ ਲੁਕਾਵੇ।

 

  • ਸੁੰਦਰਤਾ ਦੀ ਪ੍ਰਤੀਤੀ ।
73 / 89
Previous
Next