ਆਦਮਖੋਰ ਹਨ
, ਔਰਤਾਂ ਨਾਲ ਜਬਰ-ਜਿਨਾਹ ਕਰਦੇ ਹਨ ਤੇ ਹਿੰਸਾ ਦੇ ਹੋਰ ਹਜ਼ਾਰਾਂ ਕਿੱਸੇ ਉਸ ਮੱਛਲੀ ਨਾਲ ਜੋੜੇ ਗਏ ਹਨ। ਇਕ ਤਰ੍ਹਾਂ ਨਾਲ ਇਹ ਦਰਿਆਈ ਡਾਲਫਿਨ ਹੈ। ਕਈ ਹੋਰ ਸਮਾਨਤਾਵਾਂ ਨਾਲ ਇਸ ਦੇ ਜਣਨ-ਅੰਗ ਬਿਲਕੁਲ ਔਰਤਾਂ ਵਰਗੇ ਹੁੰਦੇ ਹਨ। ਸੋ ਸਥਾਨਕ ਨਿਵਾਸੀ ਇਸਨੂੰ ਇਕ ਕਾਮ ਦੇ ਵਿਕਲਪ ਵਜੋਂ ਵਰਤਦੇ ਹਨ। ਪਰ ਉਹ ਜਿਵੇਂ ਹੀ ਮੈਥਨ ਕਿਰਿਆ ਖਤਮ ਕਰਦੇ ਹਨ, ਇਸਨੂੰ ਮਾਰ ਦਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਸ ਮੱਛੀ ਦੇ ਜਣਨ ਅੰਗ ਸੁੰਗੜ ਜਾਂਦੇ ਹਨ ਤੇ ਲਿੰਗ ਬਾਹਰ ਨਹੀਂ ਆ ਸਕਦਾ। ਉਸ ਰਾਤ ਸਾਡੇ ਸਾਹਮਣੇ ਹਸਪਤਾਲ ਵਿਚ ਰੁਕਣ ਲਈ ਆਪਣੇ ਸਹਿਕਰਮੀ ਦੀ ਲੋੜ ਪਈ। ਆਸ ਅਨੁਸਾਰ ਉਸਦਾ ਉੱਤਰ ਬਹੁਤ ਠੰਢਾ ਸੀ ਤੇ ਉਸਨੇ ਸਾਨੂੰ ਟਾਲ ਦਿੱਤਾ। ਅਫਸੋਸ ਇਹ ਵੀ ਕਿ ਸਾਡੀ ਤਰਸਨਾਕ ਸਥਿਤੀ ਵੀ ਉਸ 'ਤੇ ਕੋਈ ਅਸਰ ਨਹੀਂ ਪਾ ਸਕੀ ਸੀ। ਸਾਨੂੰ ਸਾਡੀਆਂ ਥੱਕੀਆਂ ਟੁੱਟੀਆਂ ਹੱਡੀਆਂ ਸਮੇਟਣ ਲਈ ਦੋ ਬਿਸਤਰੇ ਦੇ ਦਿੱਤੇ ਗਏ।
-0-
121 / 147