Back ArrowLogo
Info
Profile

ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਂਦਾ

ਖੱਟ ਕੇ ਲਿਆਂਦਾ ਪਾਰਾ ।

ਮੁੜਜਾ ਦੇ ਮਿੱਤਰਾ, ਟੱਬਰ ਜਾਗਦਾ ਸਾਰਾ ।

 

ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਂਦਾ ?

ਖੱਟ ਕੇ ਲਿਆਂਦੀ ਤੌੜੀ ।

ਵੇ ਮੁੰਡਿਆ ਬਾਂਹ ਫੜ ਲੈ, ਟੁੱਟ ਗਈ ਬਾਂਸ ਦੀ ਪੌੜੀ।

-----

ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਂਦਾ ?

ਖੱਟ ਕੇ ਲਿਆਇਆ ਕਣਕਾਂ ।

ਵੇ ਭੰਗੜਾ ਪਾ ਮੁੰਡਿਆ, ਮੈਂ ਝਾਂਜਰ ਬਣ ਛਣਕਾਂ।

69 / 86
Previous
Next